Singer - Bilal Saeed
Feat - Dr Zues
ਓ
ਓਜਾਨ ਵਾਲਿਆ ਤੂੰ ਤੜਪਾਇਆਲੌਟ ਕੇ ਫ਼ਿਰ ਤੂੰ ਕਦੇ ਨਾ ਆਇਆਅੱਖਾਂ ਦੇ ਨਾਲ ਦਿਲ ਨੂੰ ਰੁਲਾਇਆਬੜਾ ਸਤਾਇਆ ਤੂੰਯਾਦ ਤੇਰੀ ਬਸ ਆਂਦੀ ਜਾਵੇਪਰ ਤੇਰੀ ਕੋਈ ਖ਼ਬਰ ਨਾ ਆਵੇਦਿਲ ਮੇਰਾ ਹੁਣ ਡੁੱਬਦਾ ਜਾਵੇਬੜਾ ਸਤਾਇਆ ਤੂੰਤੈਨੂੰ ਹੁਣ ਮੇਰੀ ਕਦੇ ਯਾਦ ਆ ਕੇ ਤੜਪਾਂਦੀ ਨਹੀਂਅੱਖੀਆਂ ਚੋਂ ਤੇਰੀ ਕਿਤੇ ਨੀਂਦਰ ਉਡ-ਫ਼ੁੱਡ ਜਾਂਦੀ ਨਹੀਂਆਵੇ ਤੂੰ ਮੁੜ ਕੇ, ਹੁਣ ਮੈਂ ਤਾਂ ਕਰਾਂ ਫ਼ਰਿਆਦਾਂ ਨੀਰਾਹਾਂ ਵਿਚ ਜਿੰਦ ਬੈਠੀ ਇਕ ਲੈਕੇ ਤੇਰੀਆਂ ਯਾਦਾਂਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰਇਕ ਤੇਰੀ ਖ਼ੈਰ ਮੰਗਦੀ ਮੈਂਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰਇਕ ਤੇਰੀ ਖ਼ੈਰ ਮੰਗਦੀ ਮੈਂ
ਤੇਰੇ ਬਿਨਾਂ ਸੀਨੇ ਵਿਚ ਸਾਹ ਰੁੱਕ ਗਏ ਨੇਤੂੰ ਜੋ ਗਿਆ ਤੇ ਮੇਰੇ ਰਾਹ ਰੁੱਕ ਗਏ ਨੇਪਾ ਕੇ ਜੋ ਤੈਨੂੰ ਮੇਰੇ ਦਿਲ ਨੇ ਗਵਾਇਆ ਏਦਰਦ ਜੁਦਾਈ ਵਾਲਾ ਨੈਣਾਂ ਵਿਚ ਛਾਇਆ ਏਰੱਬ ਕਰੇ ਤੈਨੂੰ ਕੋਈ ਗ਼ਮ ਤੜਪਾਵੇ ਨਾਬਾਰਿਸ਼ਾਂ ਦਾ ਮੌਸਮ ਤੇਰੀ ਅੱਖ ਵੱਲ ਜਾਵੇ ਨਾਸਾਡਿਆਂ ਨਸੀਬਾਂ ਵਿਚ ਲਿਖੀਆਂ ਜੁਦਾਈਆਂ ਵੇਕਦੋਂ ਦੂਰ ਹੋਣੀਆਂ ਨੇ ਇਹ ਤਨਹਾਈਆਂ?ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰਇਕ ਤੇਰੀ ਖ਼ੈਰ ਮੰਗਦੀ ਮੈਂਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰਇਕ ਤੇਰੀ ਖ਼ੈਰ ਮੰਗਦੀ, ਨਾ ਟੂਟੇ ਦਿਲ ਕੀ ਡੋਰਇਕ ਤੇਰੀ ਖ਼ੈਰ ਮੰਗਦੀ, ਅਬ ਕੋਈ ਚਲੇ ਨਾ ਜ਼ੋਰਇਕ ਤੇਰੀ ਖ਼ੈਰ ਮੰਗਦੀ ਮੈਂ
Post a Comment