ਮੈਨੂੰ ਲੇ ਨਾ ਜਾਣ ਖੇੜੇ
ਰਾਂਝਣਾ ਛੇਤੀ ਆਵੀਨਾ ਵੁਸ ਵਿਚ ਮੇਰੇਰਾਂਝਣਾ ਛੇਤੀ ਆਵੀ
ਯਾਦ ਨੇ ਮੈਨੂੰ ਰਾਤਾਂ ਤਾਰਿਆਂ ਦੀ ਲੋਵੇ ਬਹਿਕੇਕਰਦੀ ਸੀ ਮੇਰਾ ਇੰਤਜਾਰਰੋਕ ਸਕੇ ਨਾ ਮੇਨੂ ਕਹਿਰ ਜਮਾਨੇ ਵਾਲਾਜੱਗ ਦਾ ਨੀ ਮੈਨੂੰ ਕੋਈ ਭਾਅਤੋੜ ਕੇ ਆਂਉੰਗਾ ਮੈਂ ਹਰ ਦੀਵਾਰਕਰਿ ਬਸ ਮੇਰਾ ਇੰਤਜਾਰਬੱਸ ਆ ਗਿਆ ਮੈਂ ਨੇੜੇਹੀਰੀਏ ਤੂ ਨ ਜਾਵੀਤੇਰੇ ਬਾਜੁ ਨ ਹਨਾਰੇਹਰੀਏ ਤੂ ਨ ਜਾਵੀਹੋ ਹੋ ਹੋ ਹੋ
ਕਰ ਕਰ ਤੂ ਕਰਿ ਇੰਤਜਾਰਆਵਾਂਗਾ ਮੈਂ ਹਿਰੀਏ ਮੇਰਾ ਕਰ ਐਤਬਾਰਤੇਰੇ ਬਾਜੂ ਨਾ ਹੌਂਡਾ ਏਕ ਪਲ ਕਰਾਰਏ ਦੁਨੀਆ ਮੈ ਮੇਰੀ ਤੇਰੇ ਨਾਲ ਬਹਾਰਰੱਬ ਜਾਨੇ ਹਾਲ ਮੇਰਾਸੀਨੇ ਵਿੱਚ ਸਾਹ ਜਿਵੇਂ ਰੁਕਿਆ ਪਿਆਮੰਗਿਆ ਹੈ ਤਨੁ ਕਰਿ ਕਰਿ ਦੁਆਏਦਾਂ ਕੋਈ ਨਾ ਜੁਦਾ ਸਾਨੂ ਕਰ ਸਕਦਾਤੋੜ ਕੇ ਆਂਵਾਂਗਾ ਮੈਂ ਹਰ ਦੀਵਾਰਕਰਿ ਬਸ ਮੇਰੇ ਇੰਤਜਾਰਬੱਸ ਆ ਗਈ ਮੈਂ ਨੇੜੇਹਰੀਏ ਤੂ ਨ ਜਾਵੀਤੇਰੇ ਬਾਜੁ ਨ ਹਨਾਰੇਹੀਰੀਐ ਤੂ ਨ ਜਾਵੀਹੋ..ਹੋ..ਹੋ..ਹੋ
Post a Comment