Akhiyan Lyrics in Punjabi - Rahat Fateh Ali Khan - Truesongslyrics

 Song- Akhiyan ( Full Audio Song )

Singer- Rahat Fateh Ali Khan Movie- 2012 MIRZA The Untold Story Music- Jatinder Shah Label - Speed Records


ਮੇਰੀ ਅਖਿਆ ਚ ਹਸਦੀਆ ਸੱਜਣਾਮੇਰੀ ਅਖਿਆ ਚ ਹਸਦੀਆ ਸੱਜਣਾਵੇ ਮੇਰੇ ਦਿਲ ਵਿਚ ਵਸਦੀਆ ਸੱਜਣਾਵੇ ਮੇਰੀ ਜਾਂ ਮੈਂ ਤੇਰੇ ਨਾ ਵੇ ਮੇਰੀ ਜਾਂ ਤੇਰੇ ਨਾ ਕਰਕੇ ਮਾਰ ਜਾਂਤੈਨੂ ਤਕਿਆ ਤੇ ਡੁੱਲ ਗਇਆ ਅਖਿਆ ਅਖਿਆਸਾਰੀ ਦੁਨਿਆ ਨੂ ਭੁੱਲ ਗਇਆ ਅਖਿਆ ਅਖਿਆਤੈਨੂ ਤਕਿਆਤੇ ਡੁੱਲ ਗਇਆ ਅਖਿਆ ਅਖਿਆਸਾਰੀ ਦੁਨਿਆ ਨੂ ਭੁੱਲ ਗਇਆ ਅਖਿਆ ਅਖਿਆਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਖੁਦ ਇਸ਼੍ਕ਼ ਖੁਦਾ ਨੇ
ਤੇਰੀਆਂ ਬਾਹਾਂ ਚ ਆਕੇ ਮੈਂ ਤਾਂ ਚਨਾ ਖੋ ਗਈਸਾਹਾਂ ਦੀ ਮਿਹਕ ਮੇਰੇ ਸੀਨੇ ਚ ਸਮੋ ਗਈਭੁੱਲ ਗਿਆ ਜੱਗ ਸਾਰਾ ਇਸ਼ਕੇ ਚ ਖੋ ਗਈਭੁੱਲ ਗਿਆ ਜੱਗ ਸਾਰਾ ਇਸ਼ਕੇ ਚ ਖੋ ਗਈਇਕ ਜਿਦ ਕਰੇ ਅਂਬਰਾ ਚ ਉਡ ਜਾਨ ਨੂਇਕ ਜਿਦ ਕਰੇ ਇਸ਼ਕੇ ਚ ਡੁੱਬ ਜਾਨ ਨੂਏ ਮੇਰਾ ਗਮ ਏ ਕਿਸ ਕੱਮਏ ਮੇਰਾ ਗਮ ਕਿਸ ਕੱਮ ਤੇਰੇ ਬਾਝੋਂ ਵੇ ਸਨਮਅਸੀਂ ਕਠੇ ਜੀਣਾ ਅਸੀਂ ਕਠੇ ਮਰਨਾ ਮਰਨਾਇਕ ਦੂਜੇ ਬਿਨਾ ਸਾਡਾ ਨਾਹੀਓਂ ਸਰਨਾ ਸਰਨਾਅਸੀਂ ਕਠੇ ਜੀਣਾ ਅਸੀਂ ਕਠੇ ਮਰਨਾ ਮਰਨਾਇਕ ਦੂਜੇ ਬਿਨਾ ਸਾਡਾ ਨਹਿਓ ਸਰਨਾ ਸਰਨਾਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ
ਪਾਣੀ ਬਿਨਾ ਮਛਲੀ ਦਾ ਹੁੰਦਾ ਜਿਵੇਂ ਹਾਲ ਵੇਤੇਰੇ ਬਾਝੋਂ ਜੋਨਾ ਸਾਡਾ ਹੋਏਆ ਆ ਮੁਹਾਲ ਵੇਸਿਹਕ ਦੀ ਉਡੀਕ ਆਕੇ ਲੈਜਾ ਮੈਨੂ ਨਾਲ ਵੇਸਿਹਕ ਦੀ ਉਡੀਕ ਲੈਜਾ ਆਕੇ ਮੈਨੂ ਨਾਲ ਵੇਤੀਲਾ ਤੀਲਾ ਕਰ ਛੱਡੇ ਹਾਏ ਤਨਹਾਇਆਂ ਨੇਜਾਣ ਕ੍ਡ ਲਾਇ ਆਏ ਸੈਡੀ ਐਨੀਆਂ ਜੁਦਾਇੀਆਨ ਨੇਏ ਦਿਨ ਰਿਹਣ ਨਾ ਹੀ ਚੈਨਏ ਦਿਨ ਰਿਹਣ ਨਾ ਹੀ ਚੈਨਵੇ ਮੈਂ ਹੋ ਗਾਯੀ ਸ਼ੁਦੈਨਸਾਡੀ ਜਾਂਦੀ ਆ ਨਬਜ਼ ਹੁਣ ਰੁਕਦੀ ਰੁਕਦੀਜਾਏ ਆਖਰੀ ਉਮੀਦ ਸਾਡੀ ਮੁਕਦੀ ਮੁਕਦੀਸਾਡੀ ਜਾਂਦੀ ਆ ਨਬਜ਼ ਹੁਣ ਰੁਕਦੀ ਰੁਕਦੀਜਾਏ ਆਖਰੀ ਉਮੀਦ ਸਾਡੀ ਮੁਕਦੀ ਮੁਕਦੀਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇਕਿਆ ਰੇ ਕਿਆ ਰੇ ਖੁਦ ਇਸ਼੍ਕ਼ ਖੁਦਾ ਨੇ

Post a Comment

Previous Post Next Post